ਲੇਖਕ: ‘ਡਾ. ਹਰਭਜਨ ਸਿੰਘ’

ਸ੍ਰੀ ਦਸਮ ਗ੍ਰੰਥ ਬਾਬਤ ਭਾਈ ਮਨੀ ਸਿੰਘ ਦੀ ਇਤਿਹਾਸਕ ਚਿੱਠੀ – ਇਕ ਸਮੀਖਿਆ

‘ਦਸਮ ਗ੍ਰੰਥ’ ਦੀ ਸੰਪਾਦਨਾ ਸੰਬੰਧੀ ਸਥਿਤੀ ਬਿਲਕੁਲ ਸਪਸ਼ਟ ਹੈ ਕਿ ਇਸ ਦੀ ਪਹਿਲੀ ਸੰਪਾਦਨਾ ਭਾਈ ਮਨੀ ਸਿੰਘ ਜੀ ਦੇ ਯਤਨਾਂ ਨਾਲ ਸੰਭਵ ਹੋਈ ਸੀ। ਇਸ ਬਾਰੇ ਭਾਈ ਮਨੀ ਸਿੰਘ ਜੀਦੁਆਰਾ ਮਾਤਾ ਸੁੰਦਰੀ ਜੀ ਨੂੰ ਲਿਖਿਆ ਇਕ ਪੱਤਰ ਉਪਲਬਧ ਹੈ, ਜਿਸ ਵਿਚ ਉਨ੍ਹਾਂ ਨੇ 303 ‘ਚਰਿਤਰ ਉਪਾਖਿਆਨ’ ਅਤੇ ‘ਕ੍ਰਿਸ਼ਨ ਅਵਤਾਰ’ ਦਾ ਪੂਰਬਾਰਧ ਮਿਲ ਜਾਣ ਅਤੇ ਇਸ [...]

November 30, 2011  ਵਿਸ਼ਾ:   ਲੇਖਕ: ਡਾ. ਹਰਭਜਨ ਸਿੰਘ  No Comments

ਦਸਮ ਗ੍ਰੰਥ ਵਿਚ ‘ਕਾਲ ਪੁਰਖ’ ਦਾ ਸੰਕਲਪ – ਡਾ. ਹਰਭਜਨ ਸਿੰਘ

ਸੰਸਕ੍ਰਿਤ ਭਾਸ਼ਾ ਦੇ ਸ਼ਬਦ ਕਾਲ ਦੇ ਅਰਥ ਹਨ- ਕਾਲਾ, ਕਾਲੇ ਜਾਂ ਨੀਲੇ ਰੰਗਾ ਦਾ, ਸਮਾਂ, ਉਪਯੁਕਤ ਜਾਂ ਸਮੁਚਿਤ ਸਮਾਂ, ਸਮੇਂ ਦਾ ਅੰਸ਼, ਰੁਤ, ਵੈਸ਼ੇਸ਼ਿਕ ਸ਼ਾਸਤ੍ਰ ਦੇ ਨੌਂ ਦ੍ਰਵਾਂ ਵਿਚੋਂ ਇਕ, ਵਿਸ਼ਵ-ਸੰਹਾਰਕ ਪਰਮੇਸ਼ਰ, ਮ੍ਰਿਤੂ ਦਾ ਦੇਵਤਾ ਯਮ, ਭਾਗ, ਅੱਖ ਦੀ ਪੁਤਲੀ ਦਾ ਕਾਲਾ ਭਾਗ, ਕੋਇਲ, ਸ਼ਨੀ ਗ੍ਰਹਿ, ਸ਼ਿਵ, ਕਲਾਲ ਆਦਿ।  ਦਸਮ ਗ੍ਰੰਥ ਦੇ ਸੰਬੰਧ ਵਿਚ ਇਥੇ [...]

November 30, 2011  ਵਿਸ਼ਾ:   ਲੇਖਕ: ਡਾ. ਹਰਭਜਨ ਸਿੰਘ  No Comments

ਕ੍ਰਿਸ਼ਨਾਵਤਾਰ ਦਾ ਖੜਗ ਸਿੰਘ

ਜਦੋਂ ‘ਦਸਮ ਗ੍ਰੰਥ’ ਦੀ ਬਾਣੀ ਦਾ ਵਿਰੋਧ ਕਰਨ ਵਾਲੇ ਇਹ ਦਲੀਲ ਦੇਂਦੇ ਹਨ ਕਿ ਇਸ ਗ੍ਰੰਥ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੁਲ ਨਹੀਂ ਹੈ, ਤਾਂ ਇਸ ਦੀ ਬਾਣੀ ਨੂੰ ਗੁਰੂ-ਕ੍ਰਿਤ ਮੰਨਣ ਵਾਲੇ ਕਈ ਤਰੀਕਿਆਂ ਨਾਲ ਇਹ ਸਥਾਪਤ ਕਰਨ ਦੀ ਭਰਪੂਰ ਚੇਸ਼ਟਾ ਕਰਦੇ ਹਨ ਕਿ ਦੋਹਾਂ ਗ੍ਰੰਥ ਦੀ ਬਾਣੀ ਵਿਚ ਪੂਰੀ ਤਰ੍ਹਾਂ ਸਮਾਨਤਾ ਹੈ। [...]

November 30, 2011  ਵਿਸ਼ਾ:   ਲੇਖਕ: ਡਾ. ਹਰਭਜਨ ਸਿੰਘ  No Comments

ਸ਼੍ਰੀ ਦਸਮ ਗ੍ਰੰਥ ਸੰਬੰਧੀ ਡਾ. ਜਸਬੀਰ ਸਿੰਘ ਮਾਨ ਦੇ ਸੰਦੇਹਾਂ ਦਾ ਉਤਰ – ਡਾ. ਹਰਿਭਜਨ ਸਿੰਘ

Dr. Harbhajan Singh Head/Project Director, Dr. Balbir Singh Sahitya Kendra. Dehradun ਸ਼੍ਰੀ ਦਸਮ ਗਰੰਥ ਦੇ ਕਰਤ੍ਰਿਤਵ ਸੰਬੰਧੀ ਤਥਹੀਣ ਅਤੇ ਨਿਰਾਧਾਰ ਅਫਵਾਹਾਂ ਫੈਲਾ ਕੇ ਸਿਖਾਂ ਨੂੰ ਭਰਮ ਵਿਚ ਪਾਉਣ ਵਾਲੇ ਲੇਖਕਾਂ ਦੇ ਕੈਲੀਫੋਰਨੀਆ ਸਥਿਤ ਆਗੂ ਸ. ਜਸਬੀਰ ਸਿੰਘ ‘ਮਾਨ,’ ਜੋ ਕਿ ਪੇਸ਼ੇ ਵਜੋਂ ਹਡੀਆਂ ਦੇ ਡਾਕਟਰ ਹਨ, ਨੇ ਆਪਣੀਆਂ ਬੇਬੁਨਿਆਦ ਧਾਰਨਾਵਾਂ ਨੂੰ ਜ਼ੋਰ-ਸ਼ੋਰ ਨਾਲ ਪ੍ਰਵਾਹਿਤ ਕਰਨ [...]

November 29, 2011  ਵਿਸ਼ਾ:   ਲੇਖਕ: ਡਾ. ਹਰਭਜਨ ਸਿੰਘ  No Comments


© Copyright 2011 @ Sachkibela.org Designed and Maintained by Atinder pal Singh. | Other works Home | Previous Issues | Contact Us | About Us | Blog