ਵਰਿੰਦਰ ਵਾਲੀਆ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ਼੍ਰੋਮਣੀ ਰੁਤਬੇ ਨੂੰ ਚਾਰ-ਚੁਫੇਰਿਓਂ ਚੁਣੌਤੀਆਂ ਮਿਲ ਰਹੀਆਂ ਹਨ। ਹਰਿਆਣਾ ਵਿੱਚ ਵੱਖਰੀ ਕਮੇਟੀ ਦੀ ਸਥਾਪਨਾ ਤੋਂ ਬਾਅਦ ਹੁਣ ਤਖ਼ਤ ਹਜ਼ੂਰ ਸਾਹਿਬ ਅਤੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਪ੍ਰਬੰਧਕੀ ਬੋਰਡਾਂ ਵਿੱਚੋਂ ਸ਼੍ਰੋਮਣੀ ਕਮੇਟੀ ਦੀ ਨੁਮਾਇੰਦਗੀ ਮਨਫ਼ੀ ਕੀਤੇ ਜਾਣ ਦੀ ਚਰਚਾ ਛਿੜ ਗਈ ਹੈ।
ਇਸ ਤੋਂ ਪਹਿਲਾਂ ਖ਼ਾਲਸਾ ਪੰਥ ਦੀ ਤ੍ਰੈਸ਼ਤਾਬਦੀ ਵੇਲੇ ਪਾਕਿਸਤਾਨ ਸਰਕਾਰ ਨੇ ਆਪਣੇ ਦੇਸ਼ ਦੇ ਇਤਿਹਾਸਕ ਗੁਰਦੁਆਰਿਆਂ ਦੀ ਸਾਂਭ-ਸੰਭਾਲ ਲਈ ‘ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ’ ਦਾ ਗਠਨ ਕਰ ਕੇ ਸ਼੍ਰੋਮਣੀ ਕਮੇਟੀ ਨੂੰ ਵੱਡਾ ਝਟਕਾ ਦਿੱਤਾ ਸੀ। ਦੇਸ਼ ਦੀ ਵੰਡ ਤੋਂ ਬਾਅਦ ਅੱਧੀ ਸਦੀ ਤੋਂ ਵੀ ਵੱਧ ਇਹ ਸੇਵਾ ਸ਼੍ਰੋਮਣੀ ਕਮੇਟੀ ਕੋਲ ਸੀ। ਵੱਖਰੀ ਗੁਰਦੁਆਰਾ ਕਮੇਟੀ ਬਣਨ ਦੇ ਐਲਾਨ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਤਕਾਲੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਰੋਸ ਵਜੋਂ ਗੁਰਪੁਰਬਾਂ ਦੇ ਅਵਸਰ ’ਤੇ ਸਿੱਖ ਜਥੇ ਪਾਕਿਸਤਾਨ ਭੇਜਣ       Read More ...


ਦਰਸ਼ਨ ਸਿੰਘ ਦਰਸ਼ਕ

ਅਕਸਰ ਹੀ ਪੰਜਾਬ ਵਿੱਚ ਇਹ ਗੱਲ ਆਖੀ ਜਾਂਦੀ ਸੀ ਕਿ ਇੱਥੇ ਕਦੇ ਵੀ ਤੀਜੀ ਧਿਰ ਆਪਣੀ ਹੋਂਦ ਕਾਇਮ ਨਹੀਂ ਕਰ ਸਕੇਗੀ ਪਰ ਸੋਲ੍ਹਵੀਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਨੇ ਇਸ ਮਿੱਥ ਨੂੰ ਤੋੜ ਕੇ ਰੱਖ ਦਿੱਤਾ ਹੈ। ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ 4 ਸੀਟਾਂ ‘ਤੇ ਜਬਰਦਸਤ ਜਿੱਤ ਪ੍ਰਾਪਤ ਕੀਤੀ ਹੈ। ਇਸ ਦਾ ਕਾਰਨ ਇਹ ਹੈ ਕਿ ਜਿੱਥੇ ਕੇਂਦਰ ਵਿੱਚ ਕਾਂਗਰਸ ਸਰਕਾਰ ਖ਼ਿਲਾਫ਼ ਹਵਾ ਚੱਲ ਰਹੀ ਸੀ ਉੱਥੇ ਪੰਜਾਬ ਵਿੱਚ ਮੌਜੂਦਾ ਅਕਾਲੀ-ਭਾਜਪਾ ਸਰਕਾਰ ਤੋਂ ਵੀ ਲੋਕ ਨਾਖ਼ੁਸ਼ ਸਨ। ਇਸ ਸਦਕਾ ਆਮ ਆਦਮੀ ਪਾਰਟੀ ਨੂੰ ਪੰਜਾਬ ਅੰਦਰ ਆਪਣੇ ਪੈਰ ਜਮਾਉਣ ਦਾ ਮੌਕਾ ਮਿਲ ਗਿਆ ਹੈ। ਹੁਣ ‘ਆਪ’ ਕਾਂਗਰਸ ਅਤੇ ਅਕਾਲੀ-ਭਾਜਪਾ ਗੱਠਜੋੜ, ਦੋਵਾਂ ਲਈ ਵੱਡੀ ਚੁਣੌਤੀ ਬਣ ਗਈ ਜਾਪਦੀ ਹੈ ਪਰ ਇਹ ਤਾਂ ਹੀ ਸੰਭਵ ਹੋਵੇਗਾ ਜੇ ਇੱਥੇ ਇਸ ਨੂੰ ਵਧੀਆ ਲੀਡਰਸ਼ਿਪ ਮਿਲੇ। ਪੰਜਾਬ ਵਿੱਚ ਆਮ ਆਦਮੀ ਪਾਰਟੀ ਵੱਲੋਂ ਖੜ੍ਹੇ ਕੀਤੇ ਗਏ ਉਮੀਦਵਾਰ ਇਮਾਨਦਾਰ ਜ਼ਰੂਰ ਹਨ ਪਰ ਉਹ ਲੀਡਰ       Read More ...


ਸ਼ਹੀਦੀ ਦਿਹਾੜੇ 'ਤੇ ਵਿਸ਼ੇਸ਼

-ਡਾ. ਅਮਨਦੀਪ ਸਿੰਘ ਟੱਲੇਵਾਲੀਆ

ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ੧੫ ਅਪ੍ਰੈਲ, 1563 ਈ. ਨੂੰ ਮਾਤਾ ਭਾਨੀ ਦੀ ਕੁੱਖੋਂ ਹੋਇਆ। ਉਹ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੇ ਤੀਸਰੇ ਪੁੱਤਰ ਸਨ। ਆਪ ਜੀ ਤਿੰਨ ਭਰਾ ਸਨ। ਪ੍ਰਿਥੀ ਚੰਦ ਸ਼ਾਤਰ ਦਿਮਾਗ ਸੀ। ਮਹਾਂਦੇਵ ਵੈਰਾਗੀ ਸੁਭਾਅ ਦੇ ਸਨ। ਇਸ ਪ੍ਰਕਾਰ ਚੌਥੇ ਪਾਤਸ਼ਾਹ ਨੇ ਆਪਣੀ ਗੱਦੀ ਦਾ ਵਾਰਿਸ ਗੁਰੂ ਅਰਜਨ ਦੇਵ ਜੀ ਨੂੰ ਥਾਪਿਆ। ਗੁਰੂ ਜੀ ਆਪਣੇ ਪਿਤਾ ਨਾਲ ਕੰਮ-ਕਾਜ ਵਿਚ ਪੂਰਾ ਹੱਥ ਵਟਾਉਂਦੇ ਅਤੇ ਸਰੋਵਰ ਦੀ ਸ਼ੁਰੂ ਕੀਤੀ ਹੋਈ ਸੇਵਾ ਆਪਜੀ ਦੀ ਦੇਖ-ਰੇਖ ਹੇਠ ਨੇਪਰੇ ਚੜ•ੀ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਾਰੀ ਜਾਇਦਾਦ ਭਰਾਵਾਂ ਨੂੰ ਵੰਡ ਦਿੱਤੀ ਅਤੇ ਆਪ ਅੰਮ੍ਰਿਤਸਰ ਆ ਕੇ ਰਹਿਣ ਲੱਗ ਪਏ। ਲੰਗਰ ਦਾ ਖਰਚਾ ਸੰਗਤਾਂ ਦੁਆਰਾ ਦਿੱਤੀ ਮਾਇਆ ਨਾਲ ਚੱਲਣ ਲੱਗਾ। ਜਿਹੜੀਆਂ ਸੰਗਤਾਂ ਗੁਰੂ ਜੀ ਦੇ ਦਰਸ਼ਨ ਕਰਨ ਆਉਂਦੀਆਂ, ਪ੍ਰਿਥੀ ਚੰਦ ਉਨ•ਾਂ ਨਾਲ ਦੁਰ-ਵਿਵਹਾਰ ਕਰਦਾ। ਇੱਕ ਦਿਨ ਭ       Read More ...


 

 

ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਆਪਣੇ ਯੁੱਗ ਦਾ ਮਹਾਂਨਾਇਕ ਸੀ। ਉਨ੍ਹਾਂ ਨੇ ਆਪਣੀ ਲਾਜਵਾਬ ਬਹਾਦਰੀ, ਅਦਭੁੱਤ ਸਿਆਣਪ, ਰਾਜਸੀ ਸੂਝ-ਬੂਝ ਅਤੇ ਦੂਰ-ਅੰਦੇਸ਼ੀ ਕੂਟਨੀਤੀ ਸਦਕਾ ਵਿਸ਼ਾਲ ਖਾਲਸਾ ਰਾਜ ਸਥਾਪਤ ਕਰ ਲਿਆ ਸੀ। ਵਿਸ਼ਾਲ ਸਾਮਰਾਜ ਦੀ ਸੁਰੱਖਿਆ ਲਈ ਮਹਾਰਾਜਾ ਨੇ ਇੱਕ ਸ਼ਕਤੀਸ਼ਾਲੀ ਫੌਜ ਵੀ ਕਾਇਮ ਕਰ ਲਈ ਸੀ। ਇਸ ਫੌਜ ਨੂੰ ਅਤਿ-ਆਧੁਨਿਕ ਹਥਿਆਰਾਂ ਨਾਲ ਲੈਸ ਕਰ ਦਿੱਤਾ ਗਿਆ ਸੀ। ਫੌਜ ਲਈ ਲੋੜੀਂਦੇ ਹਥਿਆਰ ਜਿਵੇਂ ਬੰਦੂਕਾਂ, ਤੋਪਾਂ, ਗੋਲਾ-ਬਾਰੂਦ ਆਦਿ ਮਹਾਰਾਜਾ ਦੀ ਨਿੱਜੀ ਦੇਖ-ਰੇਖ ਹੇਠ ਲਾਹੌਰ ਦੇ ਕਿਲੇ ਵਿੱਚ ਸਥਾਪਤ ਫੈਕਟਰੀਆਂ ਵਿੱਚ ਤਿਆਰ ਹੁੰਦੇ ਸਨ। ਉਸ ਸਮੇਂ ਕਈ ਯੂਰਪੀ ਲੇਖਕਾਂ ਅਨੁਸਾਰ ਇਹ ਖਾਲਸਾ ਫੌਜ ਆਪਣੇ ਸਮੇਂ ਵਿੱਚ ਏਸ਼ੀਆ ਦੀ ਸਭ ਤੋਂ ਸ਼ਕਤੀਸ਼ਾਲੀ ਫੌਜ ਮੰਨੀ ਜਾਂਦੀ ਸੀ। ਅੰਗਰੇਜ਼ੀ ਫੌਜਾਂ ਦੇ ਕਮਾਂਡਰ-ਇਨ-ਚੀਫ ਲਾਰਡ ਗਫ ਆਪਣੀ ਪੁਸਤਕ ‘ਸਿੱਖਜ਼ ਐਂਡ ਸਿੱਖ ਵਾਰਜ਼’ ਵਿੱਚ ਇਸ ਖਾਲਸਾ ਫੌਜ ਨੂੰ ‘ਇਕ ਭਿਆਨਕ ਅਤੇ ਖੂੰਖਾਰ ਫੌਜ’ ਕਹਿੰਦਾ ਹੈ। ਇਹੀ ਕਾਰਨ ਹੈ ਕਿ ਮਹਾਰਾਜਾ ਦੇ ਜਿਉਂਦੇ       Read More ...


-ਜਤਿੰਦਰ ਪਨੂੰ
ਮਸਾਂ ਚਾਰ ਮਹੀਨੇ ਪਹਿਲਾਂ ਦੀ ਗੱਲ ਹੈ ਕਿ ਚਾਰ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਨੇ ਛੱਤੀਸਗੜ੍ਹ ਰਾਜ ਲਈ ਇੱਕ ਚੋਣ ਮੈਨੀਫੈਸਟੋ ਜਾਰੀ ਕੀਤਾ ਸੀ। ਉਸ ਤੋਂ ਅਗਲੇ ਦਿਨ ਪੱਤਰਕਾਰਾਂ ਨਾਲ ਗੱਲਬਾਤ ਦੇ ਦੌਰਾਨ ਛੱਤੀਸਗੜ੍ਹ ਦੇ ਭਾਜਪਾ ਮੁੱਖ ਮੰਤਰੀ ਰਮਨ ਸਿੰਘ ਨੇ ਕਿਹਾ ਕਿ ਮੈਂ ਇਹ ਚੋਣ ਮੈਨੀਫੈਸਟੋ ਪੜ੍ਹ ਕੇ ਵੇਖਿਆ  ਹੈ, ਕਾਂਗਰਸ ਪਾਰਟੀ ਨੇ ਸਾਰੀਆਂ ਉਹ ਗੱਲਾਂ ਲਿਖੀਆਂ ਹਨ, ਜਿਹੜੀਆਂ ਅਸੀਂ ਪਿਛਲੀ ਵਾਰੀ ਆਪਣੇ ਮੈਨੀਫੈਸਟੋ ਵਿੱਚ ਲਿਖੀਆਂ ਹੋਈਆਂ ਸਨ। ਇੱਕ ਪੱਤਰਕਾਰ ਨੇ ਸਵਾਲ ਕਰ ਦਿੱਤਾ ਕਿ ਕੀ ਇਹ ਗੱਲਾਂ ਹੁਣ ਓਧਰੋਂ ਲਿਖੀਆਂ ਜਾਣ ਦਾ ਇਹ ਮਤਲਬ ਨਹੀਂ ਕਿ ਤੁਸੀਂ ਲਿਖੀਆਂ ਜ਼ਰੂਰ ਸਨ, ਫਿਰ ਅਮਲ ਨਹੀਂ ਕੀਤਾ ਤੇ ਇਸ ਵਾਰ ਲਿਖਣ ਤੋਂ ਪਰਹੇਜ਼ ਕਰ ਲਿਆ ਹੈ, ਪਰ ਮੁੱਦੇ ਅੱਜ ਵੀ ਖੜੇ ਦੇ ਖੜੇ ਹਨ? ਮੁੱਖ ਮੰਤਰੀ ਨੂੰ ਜਵਾਬ ਨਹੀਂ ਸੀ ਸੁੱਝਾ। ਇਹੋ ਸਵਾਲ ਦਿੱਲੀ ਦੀ ਕਾਂਗਰਸ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਦੇ ਸਾਹਮਣੇ ਵੀ ਪੇਸ਼ ਹੋਇਆ ਸੀ। ਉਸ ਨੇ ਕਿਸੇ ਦੂਸਰੀ ਪਾਰਟੀ ਦੇ ਪਿਛਲੇ ਮੈਨੀਫੈਸਟੋ ਵਾਲੇ ਨਹੀਂ, ਆਪਣੇ ਹੀ ਪੰਜ ਸਾਲ ਪਹਿਲਾਂ ਵਾ       Read More ...


  ਵਿਸਾਖੀ 'ਤ ਵਿਸ਼ਸ਼
        

ਖਾਲਸਾ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸਦਾ ਅਰਥ ਹੈ 'ਸ਼ੁੱਧ' ਮਿਲਾਵਟ ਤੋਂ
ਬਿਨਾਂ, ਅਤ ਜਾਂ ਉਹ ਜ਼ਮੀਨ ਜੋ ਬਾਦਸ਼ਾਹ ਦੀ ਨਿੱਜੀ ਮਲਕੀਅਤ ਹੋਵ ਭਾਵ ਖੁਦਮੁਖਤਾਰ । ਮੈਕਾਲਿਫ ਅਨੁਸਾਰ ਖਾਲਸਾ ਸ਼ਬਦ ਅਰਬੀ ਭਾਸ਼ਾ ਦ ਸ਼ਬਦ ਖਾਲਿਸ ਅਰਥਾਤ 'ਸ਼ੁੱਧ' ਵਿਚੋਂ ਨਿਕਲਿਆ ਹੈ ਅਤ ਗੁਰੂ ਗੋਬਿੰਦ ਸਿੰਘ ਜੀ ਨ ਉਹਨਾਂ ਸਿੱਖਾਂ ਲਈ ਇਹ ਸ਼ਬਦ ਵਰਤਿਆ ਹੈ ਜਿਨ•ਾਂ ਨ ਖੰਡ ਦੀ ਪਾਹੁਲ ਛਕ ਲਈ ਭਾਵ ਸ਼ੁੱਧ ਹੋ ਗÂ, ਅਤ ਸਿੱਧ ਤੌਰ 'ਤ ਅਕਾਲ ਪੁਰਖ ਨਾਲ ਜੁੜ ਗÂ ਜੋ ਕਿ ਖੁਦਮੁਖਤਾਰ ਹੈ। ਖਾਲਸਾ ਮਜ਼ਲੂਮਾਂ ਲਈ ਢਾਲ ਹੈ ਅਤ ਦੁਸ਼ਮਣ ਲਈ ਤਲਵਾਰ ਹੈ, ਖਾਲਸ ਦਾ ਜ਼ੁਲਮ ਨਾਲ ਵੈਰ ਹੈ। ਖਾਲਸਾ ਕਿਸ ਬਕਸੂਰ ਤ ਹੋ ਰਹ ਜ਼ੁਲਮਾਂ ਨੂੰ ਨਹੀਂ ਸਹਿ ਸਕਦਾ ਭਾਵਂ ਇਸ ਨੂੰ ਆਪਣਾ ਆਪ ਕੁਰਬਾਨ ਕਰਨਾ ਪੈ ਜਾਵ।
ਸੱਟ ਕਿਸ ਮਜ਼ਲੂਮ ਦ ਲਗਦੀ ਹੈ
ਹੰਝੂ ਖਾਲਸ ਦੀਆਂ ਅੱਖਾਂ ਵਿਚ ਆ ਜਾਂਦ
ਰਾਖ ਕੌਮ ਦ ਪੁੱਤਰ ਦਸ਼ਮਸ਼ ਜੀ ਦ
ਜਾਨਾਂ ਵਾਰਕ ਅਣਖ ਬਚਾ ਜਾਂਦ।
ਖਾਲਸਾ 'ਭੈ ਕਾਹੂ ਕੋ ਦਤ ਨ       Read More ...


-ਜਤਿੰਦਰ ਪਨੂੰ
ਅਸੀਂ ਉਹ ਦਿਨ ਵੇਖੇ ਹੋਏ ਹਨ, ਜਦੋਂ ਪੰਜਾਬ ਵਿੱਚ ਅਕਾਲੀ ਆਗੂ ਗਾਹੇ-ਬਗਾਹੇ ਧਰਮ-ਯੁੱਧ ਦਾ ਜੈਕਾਰਾ ਛੱਡਦੇ ਹੁੰਦੇ ਸਨ। ਨਾਹਰੇ ਭਾਵੇਂ ਧਾਰਮਿਕ ਹੁੰਦੇ ਸਨ, ਅਸਲ ਵਿੱਚ ਇਹ ਧਰਮ-ਯੁੱਧ ਨਹੀਂ ਸੀ ਹੁੰਦਾ। ਧਰਮ ਦਾ ਜੇ ਏਨਾ ਹੀ ਫਿਕਰ ਹੁੰਦਾ ਤਾਂ ਜਿਹੜੇ ਨਾਹਰੇ ਚੁੱਕਿਆ ਕਰਦੇ ਸਨ, ਜਦੋਂ ਆਪਣੀ ਸਰਕਾਰ ਬਣਦੀ ਸੀ, ਫਿਰ ਉਨ੍ਹਾਂ ਨੇ ਉਹ ਨਾਹਰੇ ਅਮਲ ਵਿੱਚ ਲਾਗੂ ਕਰਨ ਵੱਲ ਤੁਰਨਾ ਸੀ, ਪਰ ਏਦਾਂ ਕਦੀ ਨਹੀਂ ਹੋਇਆ। ਅਸਲ ਵਿੱਚ ਉਹ ਧਰਮ-ਯੁੱਧ ਦੇ ਨਾਂਅ ਉੱਤੇ ਪੰਜਾਬ ਦੀ ਕਿਸਾਨੀ ਵਿੱਚ ਸਿੱਖਾਂ ਦੀ ਭਾਰੂ ਬਹੁ-ਗਿਣਤੀ ਲਾਮਬੰਦ ਕਰ ਕੇ ਅਮੀਰ ਕਿਸਾਨਾਂ ਤੇ ਜਗੀਰਦਾਰਾਂ ਵੱਲੋਂ ਸੱਤਾ ਵਿੱਚ ਭਾਈਵਾਲੀ ਮੰਗਣ ਦੀ ਲੜਾਈ ਸੀ, ਜਿਸ ਵਿੱਚ ਕਾਂਗਰਸ ਨਾਲ ਉਸ ਦੇ ਹਿੰਦੂ ਪਾਰਟੀ ਹੋਣ ਕਰ ਕੇ ਭੇੜ ਨਹੀਂ ਸੀ, ਸਰਮਾਏਦਾਰੀ ਦੀ ਪ੍ਰਤੀਨਿਧ ਹੋਣ ਕਰ ਕੇ ਭੇੜ ਹੁੰਦਾ ਸੀ। ਭਾਰਤੀ ਜਨਤਾ ਪਾਰਟੀ ਵੀ ਆਪਣੇ ਪੁਰਾਣੇ ਜਨ ਸੰਘ ਵਾਲੇ ਰੂਪ ਵਿੱਚ ਉਨ੍ਹਾਂ ਪੂੰਜੀਪਤੀਆਂ ਦੀ ਧਿਰ ਸੀ, ਜਿਹੜੇ ਅਕਾਲੀਆਂ ਵੱਲੋਂ ਸਿੱਖ ਕਿਸਾਨਾਂ ਨੂੰ ਲਾਮਬੰਦ ਕਰਨ ਦੇ ਵਿਰੋਧ ਵਿੱਚ ਉਨ੍ਹਾਂ ਵਾਂਗ ਤਿੱਖ       Read More ...


ਡਾ. ਜਸਬੀਰ ਸਿੰਘ ਸਰਨਾ
ਚੜ੍ਹਦੀ ਕਲਾ ਨੂੰ ਸਿੱਖਾਂ ਦੇ ਬੁਲੰਦ ਹੌਸਲੇ ਦਾ ਸੰਕਲਪ ਵੀ ਆਖਿਆ ਜਾ ਸਕਦਾ ਹੈ। ਇਸ ਦੇ ਸੰਕਲਪ ਨੂੰ ਖੁਰਦਬੀਨੀ ਨਿਗਾਹਾਂ ਨਾਲ ਪਕੜਨਾ ਅਤੇ ਇਸ ਦਾ ਸਰੂਪ ਮਿਥਣਾ ਉਚਿਤ ਵੀ ਹੋ ਜਾਂਦਾ ਹੈ। ਚੜ੍ਹਦੀ ਕਲਾ ਦਾ ਫੌਲਾਦੀ ਜਜ਼ਬਾ ਇਕ ਅਜਿਹਾ ਲੋਹ ਸੰਕਲਪ ਹੈ, ਜਿਸ ਦੇ ਚੁਕਾਨੇ 'ਚ ਆਤਮ ਅਡੋਲਤਾ, ਦ੍ਰਿੜ੍ਹ ਨਿਸ਼ਚਾ, ਰੱਬੀ ਵਿਸ਼ਵਾਸ, ਰੱਬ ਦੀ ਰਜ਼ਾ ਵਿੱਚ ਰਹਿਣਾ ਕੇਂਦਰ ਬਿੰਦੂ ਹੋ ਜਾਂਦੇ ਹਨ। ਇਹ ਮਨ ਦੀ ਬਿਜਲਾਣੂ ਅਵਸਥਾ ਦੀ ਟੀਸੀ ਹੈ।
ਚੜ੍ਹਦੀ ਕਲਾ ਖਾਲਸੇ ਦਾ ਇਕ ਅਜਿਹਾ ਬੋਲਾ ਹੈ ਜੋ ਸਤਾਰ੍ਹਵੀਂ-ਅਠਾਰ੍ਹਵੀਂ ਸਦੀ ਦੇ ਖਾਲਸੇ ਦੀ ਕਾਢ ਪ੍ਰਤੀਤ ਹੁੰਦਾ ਹੈ। ਇਸ ਸੰਕਲਪ ਦੇ ਅਰਥਾਂ ਦਾ ਘੇਰਾ ਵਿਸ਼ਾਲ ਹੈ। ਇਸ ਸੰਕਲਪ ਵਿੱਚ ਵੈਰੀ ਤੋਂ ਕਦੇ ਨਾ ਡਰਨਾ, ਵਿਸ਼ਵਾਸ ਨਾਲ ਰਣ ਵਿਚ ਜੂਝਣ ਦਾ ਵਿਨਿਯੋਗ ਮੂਲ ਰੂਪ 'ਚ ਇਕ ਪੁਖਤਾ ਮੂਸਮਿਮ ਅਤੇ ਦ੍ਰਿੜ੍ਹ ਲੋਹ-ਸੰਕਲਪ ਦੀ ਪ੍ਰਕਿਰਿਆ ਹੈ। ਇਸ ਸੰਕਲਪ ਵਿੱਚ ਵਿਚਾਰਕ ਲੀਹ ਹੈ। ਚੜ੍ਹਦੀ ਕਲਾ ਦਾ ਸੰਕਲਪ ਸੰਗਰਾਮੀਆਂ/ਘੁਲਾਟੀਆਂ ਸਿੱਖਾਂ ਨੂੰ ਸਮੇਂ-ਸਮੇਂ ਉੱਦਾਤ ਤੇ ਉਚੇਰਾ ਬਣਾ ਦਿੰਦਾ ਹੈ ਅਤੇ ਪ੍ਰਕਿਰਿਆ '       Read More ...[1]