ਬਰਨਾਲਾ ਨੇੜਲੇ ਪਿੰਡ ਨਾਈਵਾਲਾ ਵਿੱਚ Read More ...


ਅਸੀਂ ੩੦ ਸਾਲ ਪਹਿਲਾਂ ਦਰਬਾਰ ਸਾਹਿਬ ਵਿਖੇ ਹੋਏ ਬਲੂ ਸਟਾਰ ਆਪ੍ਰੇਸ਼ਨ ਦੇ ਸਮੇਂ ਦੇ ਗਵਾਹ ਹਾਂ।ਅੱਜ ਲੱਖਾਂ ਹੀ ਸਿੱਖ ਐਸੇ ਹਨ ਜਿਨ੍ਹਾਂ ਦੇ ਜੀਵਨ ਕਾਲ ਵਿਚ ਉਹ ਸਾਕਾ ਵਾਪਰਿਆ ਸੀ।ਸਾਕੇ ਬਾਰੇ ਕੁੱਝ ਦੀ ਰਾਏ ਅਲਗ-ਅਲਗ ਹੋ ਸਕਦੀ ਹੈ, ਪਰ ਕੋਈ ਇਹ ਨਹੀਂ ਕਹਿ ਸਕਦਾ ਕਿ ਬਲੂ ਸਟਾਰ ਆਪ੍ਰੇਸ਼ਨ ਹੋਇਆ ਹੀ ਨਹੀਂ ਸੀ, ਜਾਂ ਫਿਰ ਉਹ ਆਪ੍ਰੇਸ਼ਨ ਦਰਬਾਰ ਸਾਹਿਬ ਨਹੀਂ, ਬਲਕਿ ਦਿੱਲੀ ਵਿਚ ਹੋਇਆ ਸੀ ਅਤੇ ਜਾਂ ਫਿਰ ਸਾਕੇ ਦੇ ਸਿੱਟੇ ਵਜੋਂ ਇੰਦਰਾਗਾਂਧੀ ਨਹੀਂ ਬਲਕਿ ਰਾਜੀਵ ਗਾਂਧੀ ਦਾ ਕਤਲ ਹੋਇਆ ਸੀ।

Read More ...