ਸ਼੍ਰੀ ਦਸਮ ਗ੍ਰੰਥ ਸੰਬੰਧੀ ਡਾ. ਜਸਬੀਰ ਸਿੰਘ ਮਾਨ ਦੇ ਸੰਦੇਹਾਂ ਦਾ ਉਤਰ – ਡਾ. ਹਰਿਭਜਨ ਸਿੰਘ

ਸ਼੍ਰੀ ਦਸਮ ਗ੍ਰੰਥ ਸੰਬੰਧੀ

ਡਾ. ਜਸਬੀਰ ਸਿੰਘ ਮਾਨ ਦੇ ਸੰਦੇਹਾਂ ਦਾ ਉਤਰ 

Dr. Harbhajan Singh

Head/Project Director, Dr. Balbir Singh Sahitya Kendra. Dehradun 

ਸ਼੍ਰੀ ਦਸਮ ਗਰੰਥ ਦੇ ਕਰਤ੍ਰਿਤਵ ਸੰਬੰਧੀ ਤਥਹੀਣ ਅਤੇ ਨਿਰਾਧਾਰ ਅਫਵਾਹਾਂ ਫੈਲਾ ਕੇ ਸਿਖਾਂ ਨੂੰ ਭਰਮ ਵਿਚ ਪਾਉਣ ਵਾਲੇ ਲੇਖਕਾਂ ਦੇ ਕੈਲੀਫੋਰਨੀਆ ਸਥਿਤ ਆਗੂ ਸ. ਜਸਬੀਰ ਸਿੰਘ ‘ਮਾਨ,’ ਜੋ ਕਿ ਪੇਸ਼ੇ ਵਜੋਂ ਹਡੀਆਂ ਦੇ ਡਾਕਟਰ ਹਨ, ਨੇ ਆਪਣੀਆਂ ਬੇਬੁਨਿਆਦ ਧਾਰਨਾਵਾਂ ਨੂੰ ਜ਼ੋਰ-ਸ਼ੋਰ ਨਾਲ ਪ੍ਰਵਾਹਿਤ ਕਰਨ ਵਾਸਤੇ ਪੰਜਾਹ ਕੁ ਪੰਨਿਆਂ ਦੀ ਇਕ ਲੇਖਣੀ ਰੂਪ ਮਿਸਾਈਲ ਫਿਰ ਦਾਗ਼ੀ ਹੈ, ਜਿਸ ਨੂੰ ਉਨ੍ਹਾਂ ਨੇ Guru Granth Sahib; as the only Sikh canon (Presently Published Sri Dasam Granth and British Connection) REJOINDER TO “Sri Dasam Granth Sahib; the Second Canon of the Sikhs”  ਦਾ ਨਾਮ ਦਿਤਾ ਹੈ। ਡਾ. ਮਾਨ ਦੇ ਇਸ ਲੇਖ ਵਿਚ ਕੁਝ ਵੀ ਨਵਾਂ ਨਹੀਂ। ਇਸ ਬਾਰੇ ਇਹ ਕਹਾਵਤ ਵੀ ਅਨੁਚਿਤ ਹੈ ਕਿ ਇਹ ਨਵੀਆਂ ਬੋਤਲਾਂ ਵਿਚ ਪੁਰਾਣੀ ਸ਼ਰਾਬ ਹੈ। ਹਕੀਕਤਨ ਇਹ ਪੁਰਾਣੀਆਂ ਬੋਤਲਾਂ ਵਿਚ ਅਸਲੋਂ ਪੁਰਾਣੀ ਸ਼ਰਾਬ ਹੈ। ਇਸ ਦਾ ਕੇਵਲ ਆਧਾਰ ਹੈ “ਸੌ ਵਾਰ ਝੂਠ ਨੂੰ ਸਚ ਕਹੋ, ਤਾਂ ਉਹ ਸਚ ਜਾਪਣ ਲਗ ਪੈਂਦਾ ਹੈ।” ਡਾ. ਮਾਨ ਸ਼ਾਇਦ ਨਵੀਆਂ-ਨਵੀਆਂ ਅਫਵਾਹਾਂ ਘੜਨ ਦੇ ਅਸਮਰਥ  ਹਨ, ਇਸ ਲਈ ਇਕੋ ਅਸਤ ਨੂੰ ਵਾਰ-ਵਾਰ ਕਹਿ ਕੇ ਉਸ ਨੂੰ ਆਧਾਰ ਪ੍ਰਦਾਨ ਕਰਨ ਦਾ ਯਤਨ ਕਰ ਰਹੇ ਹਨ। ਹਾਲਾਕਿ ਉਹ ਨਿਰਪਖ ਹੋ ਕੇ ਲਿਖਣ ਦਾ ਵਾਰ-ਵਾਰ ਭ੍ਰਮ ਪੈਦਾ ਕਰਦੇ ਹਨ, ਪਰ ਕਿਹਾ ਇਹ ਜਾਂਦਾ ਹੈ ਕਿ ਉਹ ਸ਼੍ਰੀ ਦਸਮ ਗ੍ਰੰਥ ਵਿਰੁਧ ਲਿਖਣ ਵਾਸਤੇ ਲੋਕਾਂ ਨੂੰ ਪੈਸੇ ਦਾ ਲਾਲਚ ਵੀ ਦੇ ਰਹੇ ਹਨ। ਡਾ. ਮਾਨ ਆਪਣੇ ਅਸਲ ਚੇਹਰੇ ਨੂੰ ਨਕਾਬ ਹੇਠ ਛੁਪਾਉਣ ਵਾਸਤੇ ਲਿਖਦੇ ਹਨ “Two viewpoints have been circulating in Panthic and Sikh studies circles about Dasam Granth. One view gives total Acceptance and agrees that Guru Gobind Singh Ji wrote all compositions present in the Published Granth. 2nd view point is of total rejection of this Granth. Present author disagrees with both view points.. (ਭਾਵ ਪੰਥਕ ਅਤੇ ਸਿਖ ਅਧਿਐਨ ਦੇ ਖੇਤਰ ਵਿਚ ਦਸਮ ਗ੍ਰੰਥ ਬਾਰੇ ਦੋ ਤਰ੍ਹਾਂ ਦੀਆਂ ਧਾਰਨਾਵਾਂ ਹਨ। ਇਕ ਧਾਰਨਾ ਅਨੁਸਾਰ ਇਹ ਸਾਰਾ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ, ਦੂਜੀ ਧਾਰਨਾ ਦੇ ਲੋਕ ਇਸ ਨੂੰ ਪੂਰੀ ਤਰ੍ਹਾਂ ਨਕਾਰਦੇ ਹਨ। ਇਸ ਲੇਖ ਦਾ ਕਰਤਾ ਦੋਹਾਂ ਨਾਲ ਅਸਹਿਮਤ ਹੈ)। ਡਾ. ਮਾਨ ਸਮੁਚੇ ਗ੍ਰੰਥ ਦੀ ਰਚਨਾ ਅੰਗ਼ਰੇਜ਼ਾਂ ਦੁਆਰਾ ਕੀਤੀ ਗਈ ਮੰਨਦੇ ਹਨ। ਉਹ ਕਿਤੇ ਵੀ ਇਹ ਸਿਧ ਨਹੀਂ ਕਰਦੇ ਕਿ ਸ਼੍ਰੀ ਦਸਮ ਗ੍ਰੰਥ ਵਿਚ ਇਹ-ਇਹ ਰਚਨਾਵਾਂ ਅੰਗ਼ਰੇਜ਼ਾਂ ਨੇ ਜੋੜੀਆਂ ਹਨ, ਬਲਕਿ ਇਕੋ ਹੀ ਰਟ ਲਗਾਈ ਜਾ ਰਹੇ ਹਨ ਕਿ ਅਠਾਰਵੀਂ ਸਦੀ ਵਿਚ ‘ਸ੍ਰੀ ਦਸਮ ਗ੍ਰੰਥ’ ਨਾਮ ਵਾਲਾ ਕੋਈ ਗ੍ਰੰਥ ਨਹੀਂ ਸੀ, ਉਨੀਵੀਂ ਸਦੀ ਦੇ ਆਰੰਭ ਵਿਚ ਇਹ ਅੰਗ਼ਰੇਜ਼ਾਂ ਨੇ ਤਿਆਰ ਕਰਵਾਇਆ ਸੀ। ਉਹ ਕਿਤੇ ਵੀ ਇਹ ਨਹੀਂ ਲਿਖਦੇ ਕਿ ਅਮਕੀਆਂ ਬਾਣੀਆਂ ਅੰਗ਼ਰੇਜ਼ਾਂ ਦੁਆਰਾ ਵਧਾਈਆਂ ਗਈਆਂ ਹਨ ਅਤੇ ਇਹ ਜਾਅਲੀ ਰਚਨਾਵਾਂ ਸਿਰਜਿਤ ਕਰਨ ਨਾਲ ਅੰਗ਼ਰੇਜ਼ਾਂ ਦੀ ਰਾਜਨੀਤਿਕ ਸੱਤਾ ਜਾਂ ਈਸਾਈ ਧਰਮ ਨੂੰ ਇਸ ਤਰ੍ਹਾਂ ਦਾ ਲਾਭ ਹੋ ਸਕਦਾ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਡਾ. ਮਾਨ ਦੀਆਂ ਜਿਨ੍ਹਾਂ ਧਾਰਨਾਵਾਂ ਨੂੰ ਮੈਂ ਆਪਣੀ ਪ੍ਰਕਾਸ਼ਿਤ ਪੁਸਤਕ ਵਿਚ ਪਹਿਲਾਂ ਹੀ ਨਕਾਰ ਚੁਕਾ ਹਾਂ, ਉਨ੍ਹਾਂ ਮੇਰੀ ਕਿਸੇ ਵੀ ਗਲ ਦਾ ਜਵਾਬ ਨਾ ਦੇ ਕੇ ਆਪਣੀਆਂ ਨਿਰਾਧਾਰ ਸਥਾਪਨਾਵਾਂ ਨੂੰ ਫਿਰ ਸਚ ਦਾ ਜਾਮਾ ਪਹਿਨਾਉਣ ਦਾ ਯਤਨ ਕੀਤਾ ਹੈ। ਅਗਲੇ ਪੰਨਿਆਂ ‘ਤੇ ਮੈਂ ਡਾ. ਮਾਨ ਦੇ ਇਸ ਢੀਠ ਅਸਤਵਾਦ ਨੂੰ ਬੇਪਰਦ ਕਰਨ ਦਾ ਯਤਨ ਕਰਾਂਗਾ।

May 17, 2010  Tags:   Category: Uncategorized  No Comments

Charitropakhyan and I, a Woman – by Sanjam Kaur

Charitropakhyan and I, a Woman

Sanjam Kaur*

I am a woman with two teenage daughters and I have recently finished reading the English translation of Charitropakhyan. The whole text of Charitropakhyan deals with different aspects or shades of a woman’s nature, some good some bad. The claims by some that these are useless sensual tales arise from incomplete reading of Chritropankhyan with a fickle mind already polluted by the kaamic mud which is all around us.  Charitropakhyan should be read in its totality.  If one finds them to be sensual tales, it is because all around us there is nothing but ‘kaamic‘ play of the dark-age, kalyug, which has increased millions times more since the time of rachna of Sri Dasam Granth. Guru Granth Sahib Ji teaches us to do bhakti and have gyan too. Bhakti is like a boat which will carry us across this terrifying ocean of fire, and gyan will teach us how to swim across this dark ocean. Charitropankhyan  read with a discerning mind will give us gyan so that we can build a strong fort of viveka to overcome one of the five vikaras called kam or lust. 

April 25, 2010  Tags:   Category: Uncategorized  No Comments

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਵਿਚ ਕਰਮ-ਯੋਗ – ਡਾ. ਗੰਡਾ ਸਿੰਘ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਵਿਚ ਕਰਮ-ਯੋਗ  

 

ਡਾ. ਗੰਡਾ ਸਿੰਘ

 

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੰਸਾਰ ਦੇ ਕੁਝ ਵਿਰਲੇ ਮਹਾਂ-ਪੁਰਖਾਂ ਵਿੱਚੋਂ ਹਨ, ਜਿਨ੍ਹਾਂ ਨੂੰ ਪੂਰਨ ਕਰਮ-ਯੋਗੀ ਕਿਹਾ ਜਾ ਸਕਦਾ ਹੈ, ਜੋ ਸੰਸਾਰ ਵਿਚ ਆਮ ਮਨੁੱਖਾਂ ਵਾਂਗ ਵਿਚਰਦੇ ਹੋਏ ਵੀ ਸੰਸਾਰ ਦੇ ਬੰਧਨਾਂ ਵਿਚ ਜਕੜੇ ਨਹੀਂ ਜਾਂਦੇ, ਜੋ ਆਪਣੇ ਆਪ ਨੂੰ ਪਰਮ-ਆਤਮਾ ਦੀ ਇਕ ਅੰਸ਼ ਸਮਝਦੇ ਹਨ, ਉਸ ਦਾ ਦਾਸ ਦੱਸਦੇ ਹਨ, ਉਸ ਦੇ ਹੁਕਮ ਦੀ ਪਾਲਣਾ ਕਰਦੇ ਹੋਏ ਆਪਾ ਨਹੀਂ ਜਣਾਉਂਦੇ ਅਤੇ ਇਸ ਜੀਵਨ ਨੂੰ ਉਸ ਦੀ ਦਾਤ ਜਾਣ ਕੇ ਉਸੇ ਦੀ ਸੇਵਾ, ਉਸ ਦੇ ਬੰਦਿਆਂ ਦੀ ਸੇਵਾ ਵਿਚ ਲਾਈ ਰੱਖਦੇ ਹਨਉਹ ਕੰਮ, ਕੰਮ ਦੀ ਖ਼ਾਤਰ, ਰੱਬ ਵੱਲੋਂ ਮਿਲੀ ਸੇਵਾ ਦੀ ਖ਼ਾਤਰ ਕਰੀ ਜਾਂਦੇ ਹਨਉਨ੍ਹਾਂ ਦੀ ਕੋਈ ਨਿੱਜੀ ਕਾਮਨਾ ਇਸ ਵਿਚ ਕੰਮ ਨਹੀਂ ਕਰ ਰਹੀ ਹੁੰਦੀਉਹ ਹਰ ਪ੍ਰਕਾਰ ਦੇ ਕੰਮ ਵਿਚ ਨਿਰਲੇਪ ਰਹਿੰਦੇ ਹਨਉਹ ਗ੍ਰਿਹਸਤ ਵਿਚ ਨਿਰਮੋਹ ਅਤੇ ਮੈਦਾਨ-ਏ-ਜੰਗ ਵਿਚ ਨਿਰਵੈਰ ਰਹਿੰਦੇ ਹਨਉਹ ਸੰਸਾਰ ਦੇ ਦੁੱਖਾਂ ਨੂੰ ਦੁੱਖ ਨਹੀਂ ਸਮਝਦੇ ਅਤੇ ਇਨ੍ਹਾਂ ਤੋਂ ਘਬਰਾ ਕੇ ਸੰਸਾਰੀ ਫਰਜ਼ਾਂ ਨੂੰ ਛੱਡ ਕੇ ਜੰਗਲਾਂ ਨੂੰ ਨਹੀਂ ਭੱਜ ਜਾਂਦੇਉਹ ਰਣਭੂਮੀ ਵਿਚ ਸੂਰਮਿਆਂ ਵਾਂਗ ਨਿੱਤਰਦੇ ਹਨ, ਵੈਰੀ ਨਾਲ ਲੋਹਾ ਲੈਂਦੇ ਹਨ, ਪਰ ਆਪਣੀ ਤਾਕਤ ਦੀ ਨਜਾਇਜ਼ ਵਰਤੋਂ ਨਹੀਂ ਕਰਦੇ ਅਤੇ ਨਾ ਹੀ ਸਦਾ ਲਈ ਉਸ ਨਾਲ ਵੈਰ ਸਹੇੜੀ ਰੱਖਦੇ ਹਨਅਜਿਹੇ ਸਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਦੀ ਬਾਣੀ ਕਰਮ-ਯੋਗ ਦੀ ਸਿੱਖਿਆ ਨਾਲ ਭਰਪੂਰ ਹੈ ਅਤੇ ਜਿਨ੍ਹਾਂ ਦਾ ਜੀਵਨ ਇਕ ਪੂਰਨ ਕਰਮ-ਯੋਗੀ ਦੀ ਜਿਉਂਦੀ-ਜਾਗਦੀ ਤਸਵੀਰ ਹੈ, ਜੋ ਹਰ ਸੰਸਾਰੀ ਲਈ ਆਦਰਸ਼ ਦਾ ਕੰਮ ਦੇ ਸਕਦੀ ਹੈਇਸ ਸੰਸਾਰ ਵਿਚ ਆਪਣੇ ਜੀਵਨ ਦਾ ਮਨੋਰਥ ਦੱਸਦੇ ਹੋਏ ਆਪ ਕਹਿੰਦੇ ਹਨ :

 

February 11, 2010  Tags:   Category: Uncategorized  No Comments

The Significance Of Charitaropakhyan – Giani Sant Singh Maskeen

- Translated by Bhai Prabhjot Singh from the original Katha  

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ ਜਪੁ ॥ ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥੧॥

There are many topics in Guru Granth Sahib Ji Maharaj that remain untouched and unexplored by religious scholars and kathavachaks because of different reasons. One reason is that sometimes it is difficult to understand and grasp the meanings. Another reason could be that sometimes one does not feel like talking about/discussing it. Yet another reason could be that maybe society and social order will not be able to tolerate it if discussed. But all of these three reasons should not be considered when truth has to be discussed.

ਕਲਿ ਕਲਵਾਲੀ ਕਾਮੁ ਮਦੁ ਮਨੂਆ ਪੀਵਣਹਾਰੁ ॥
kal kalavaalee kaam madh manooaa peevanehaar ||
The Dark Age of Kali Yuga is the vessel, filled with the wine of sexual desire; the mind is the drunkard.

ਕ੍ਰੋਧ ਕਟੋਰੀ ਮੋਹਿ ਭਰੀ ਪੀਲਾਵਾ ਅਹੰਕਾਰੁ ॥
krodhh kattoree mohi bharee peelaavaa ahankaar ||
Anger is the cup, filled with emotional attachment, and egotism is the server. (Ang 553, SGGS Ji)

The reason of discussing this subject (about Sri Dasam Granth Sahib Ji) is because there is a lot of questions and objections being raised against Sri Dasam Granth Sahib Ji, be it India or Abroad. These if-and-buts are being voiced by people who claim to be researchers and learned people, yet have absolutely no knowledge about Sikh history.

January 1, 2010  Tags:   Category: Uncategorized  No Comments

Book Release and Panthic Meet Update

Official Press Release

{gallery}dr_harbhajan_singh_book/press-release{/gallery}

Resolutions passed during the Panthic Meet

{gallery}dr_harbhajan_singh_book/resolutions{/gallery}

Photos

{gallery}dr_harbhajan_singh_book/photos{/gallery}

See Also

Panthic Meet Report

Panthic Meet Announcement

December 15, 2009  Tags:   Category: Uncategorized  No Comments

ਭਾਈ ਕਾਹਨ ਸਿੰਘ ਨਾਭਾ ਸ੍ਰੀ ਦਸਮ ਗ੍ਰੰਥ ਬਾਰੇ

ਭਾਈ ਕਾਹਨ ਸਿੰਘ ਨਾਭਾ ਸ੍ਰੀ ਦਸਮ ਗ੍ਰੰਥ ਬਾਰੇ 

ਪ੍ਰਿਥਮ ਭਗੌਤੀ ਸਿਮਰ ਕੈ….- ਭਾਈ ਕਾਹਨ ਸਿੰਘ ਨਾਭਾ

” ਮਹਾਕਾਲ ਕਾਲਿਕਾ ਅਰਾਧੀ ” – ਭਾਈ ਕਾਹਨ ਸਿੰਘ ਨਾਭਾ

A Brief History of Sri Dasam Granth – Bhai Kahn Singh Nabha

ਸ੍ਰ੍ਰੀ ਗਰੂ ਗੋਬਿੰਦ ਸਿੰਘ ਸਾਹਿਬ ਦੇ ਆਸ਼ੇ ਸਿਧਾਂਤ ਅਤੇ ਹੁਕਮ – ਭਗਵੰਤ ਸਿੰਘ ਹਰੀ ਜੀ (ਸਪੁੱਤਰ ਭਾਈ ਕਾਹਨ ਸਿੰਘ ਨਾਭਾ)

 

 

December 14, 2009  Tags:   Category: Uncategorized  No Comments

ਹੁਕਮ – ਹੁਕਮਨਾਮਾ – ਅਤੇ ਸ੍ਰੀ ਅਕਾਲ ਤਖ਼ਤ ਸਾਹਿਬ! – ਸ੍ਰ. ਗੁਰਚਰਨਜੀਤ ਸਿੰਘ ਲਾਂਬਾ

ਹੁਕਮ ਹੁਕਮਨਾਮਾ ਅਤੇ  ਸ੍ਰੀ ਅਕਾਲ ਤਖ਼ਤ ਸਾਹਿਬ!

 

ਸ੍ਰ. ਗੁਰਚਰਨਜੀਤ ਸਿੰਘ ਲਾਂਬਾ, ਐਡੀਟਰ ਸੰਤ ਸਿਪਾਹੀ

 

5 ਦਿਸੰਬਰ, 2009 – ਹੁਕਮ ਹੁਕਮਨਾਮਾ ਤਖ਼ਤ ਦੇ ਸਿਧਾਂਤ ਨੂੰ ਦ੍ਰਿੜ ਕਰਨ ਦਾ ਇਤਿਹਾਸਕ ਦਿਨ ਹੈਇਸ ਦਿਨ ਸ੍ਰੀ ਅਕਾਲ ਦੇ ਰਹਿ ਚੁਕੇ ਜਥੇਦਾਰ ਪ੍ਰੋ. ਦਰਸ਼ਨ ਸਿੰਘ ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਗੁਰੂ-ਨਿੰਦਾ ਦੇ ਘੋਰ ਅਪਰਾਧ ਦੇ ਦੋਸ਼ੀ ਵਜੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਦਾ ਹੁਕਮ ਜਾਰੀ ਹੋਇਆ ਹੈ

ਹੁਕਮ ਅਤੇ ਹੁਕਮਨਾਮੇ ਦੇ ਸਿਧਾਂਤ ਗੁਰੂ ਪੰਥ ਦੇ ਵਿਲ¤ਖਣ ਸਿਧਾਂਤ ਹਨਗੁਰੂ ਅਤੇ ਸਿੱਖ ਦੇ ਰਿਸ਼ਤੇ ਦੀ ਪੀਢੀ ਗੰਢ ਹਨਹੁਕਮ ਨੂੰ ਕਲਮ-ਬੱਧ ਕਰ ਕੇ ਲਿਖਤੀ ਰੂਪ ਵਿਚ ਲਿਆਣ ਨਾਲ ਇਹ ਹੁਕਮ ਹੁਣ ਹੁਕਮਨਾਮਾ ਹੋ ਜਾਂਦਾ ਹੈ  ਹੁਕਮ ਅਤੇ ਹੁਕਮਨਾਮੇ ਜਾਰੀ ਕਰਣ ਦੀ ਜਿਹੜੀ ਮਰਯਾਦਾ ਗੁਰੂ ਨਾਨਕ ਸਾਹਿਬ ਨੇ ਪ੍ਰਾਰੰਭ ਕੀਤੀ ਉਸ ਦਾ ਪਵਿੱਤਰ ਅਤੇ  ਸੱਚਾ-ਸੁੱਚਾ ਵਹਾਅ ਦਸਾਂ ਪਾਤਸਾਹੀਆਂ ਚੋਂ ਹੁੰਦਾ ਹੋਇਆ ਅੱਜ ਵੀ ਉਸੇ ਪਵਿੱਤਰਤਾ  ਅਤੇ  ਨਿਰਮਲਤਾ ਨਾਲ ਪੰਥ ਦੀ ਰਗਾਂ ਵਿਚ ਵੱਗ ਰਿਹਾ ਹੈਗੁਰੂ ਸਾਹਿਬ ਦੇ ਗੁਰਤਾ ਗੱਦੀ ਦੇ ਸਿੰਘਾਸਨ ਤੇ ਬਿਰਾਜਮਾਨ ਹੁੰਦਿਆ ਹੋਇਆਂ ਗੁਰੂ ਅੰਸ ਹੋਣ ਦੇ ਬਾਵਜੂਦ ਬਾਬਾ ਪ੍ਰਿਥੀ ਚੰਦ, ਧੀਰ ਮਲ, ਰਾਮ ਰਾਏ ਆਦਿ ਪ੍ਰਤੀ ਹੁਕਮ ਅਤੇ  ਹੁਕਮ ਨਾਮਿਆਂ ਨੇ ਸਪਸ਼ਟ ਕਰ ਦਿੱਤਾ ਕਿ ਗੁਰੂ ਅਤੇ ਸਿੱ  ਦਾ ਰਿਸ਼ਤੇ ਦਾ ਅਧਾਰ  ਕੇਵਲ ਗੁਰੂ ਦੇ ਹੁਕਮ ਨੂੰ ਮੰਨਣ ਵਿਚ ਹੀ ਹੈ  ‘‘ਧੀਰ ਮਲੀਏ, ਰਾਮ ਰਾਈਏ ਕੀ ਸੰਗਤ ਵਿਚ ਨਾ ਬੈਸਣ’’ ਦਾ ਗੁਰੂ ਸਾਹਿਬ ਦਾ ਆਦੇਸ਼ ਗੁਰੂ ਕੇ ਸਿੱਖਾਂ ਨੂੰ ਬੇਮੁਖਾਂ ਅਤੇ ਮਨਮੁਖਾਂ ਦੀ  ਸੰਗਤ ਤੋ ਨਿਰਲੇਪ ਰਖਣਾ ਅਤੇ ਨਿਰਮਲ ਪੰਥ ਦੀ ਨਿਰਮਲਤਾ ਬਰਕਰਾਰ ਰਖਣਾ ਸੀਸਮੇਂ ਸਮੇਂ ਦੇ ਰਾਜੇ ਸ਼ਾਹ ਅਮੀਰੜੇ ਪੰਥ ਦੀ ਇਸ ਸ਼ਕਤੀ ਦੇ ਅਧੀਨ ਰਹੇਇਸ ਦੀ ਪ੍ਰਚੰਡਤਾ ਅਤੇ ਆਜ਼ਾਬ ਨੂੰ ਕੋਈ ਵੀ ਚੁਣੋਤੀ ਨਾ ਦੇ ਸਕਿਆਇਹ ਹੁਕਮਨਾਮੇ ਦਾ ਸਿਧਾਂਤ, ਸ਼ਕਤੀ ਅਤੇ  ਮਰਯਾਦਾ, ਜਾਂ ਪਰੰਪਰਾਂ ਹੋਰ ਕਿਸੇ ਵੀ ਧਰਮ, ਮਜ਼ਹਬ ਜਾਂ ਫ਼ਿਰਕੇ ਪਾਸ ਨਹੀਂ ਹੈ  ਗੁਰੂ ਪੰਥ ਦੀ ਇਸ ਇਲਾਹੀ ਤਾਕਤ ਨੂੰ ਨਾ ਕੋਈ ਚੁਣੋਤੀ ਦੇ ਸਕਿਆ ਹੈ ਅਤੇ ਨਾ ਹੀ ਦੇ ਸਕੇਗਾ

December 4, 2009  Tags:   Category: Uncategorized  No Comments

ਦਸਮ ਗ੍ਰੰਥ ਵਿਚ ‘ਕਾਲ ਪੁਰਖ’ ਦਾ ਸੰਕਲਪ – ਡਾ. ਹਰਭਜਨ ਸਿੰਘ

ਦਸਮ ਗ੍ਰੰਥ ਵਿਚ ‘ਕਾਲ ਪੁਰਖ’ ਦਾ ਸੰਕਲਪ

ਡਾ. ਹਰਭਜਨ ਸਿੰਘ*  

 

            ਸੰਸਕ੍ਰਿਤ ਭਾਸ਼ਾ ਦੇ ਸ਼ਬਦ ਕਾਲ ਦੇ ਅਰਥ ਹਨ- ਕਾਲਾ, ਕਾਲੇ ਜਾਂ ਨੀਲੇ ਰੰਗਾ ਦਾ, ਸਮਾਂ, ਉਪਯੁਕਤ ਜਾਂ ਸਮੁਚਿਤ ਸਮਾਂ, ਸਮੇਂ ਦਾ ਅੰਸ਼, ਰੁਤ, ਵੈਸ਼ੇਸ਼ਿਕ ਸ਼ਾਸਤ੍ਰ ਦੇ ਨੌਂ ਦ੍ਰਵਾਂ ਵਿਚੋਂ ਇਕ, ਵਿਸ਼ਵ-ਸੰਹਾਰਕ ਪਰਮੇਸ਼ਰ, ਮ੍ਰਿਤੂ ਦਾ ਦੇਵਤਾ ਯਮ, ਭਾਗ, ਅੱਖ ਦੀ ਪੁਤਲੀ ਦਾ ਕਾਲਾ ਭਾਗ, ਕੋਇਲ, ਸ਼ਨੀ ਗ੍ਰਹਿ, ਸ਼ਿਵ, ਕਲਾਲ ਆਦਿ।  ਦਸਮ ਗ੍ਰੰਥ ਦੇ ਸੰਬੰਧ ਵਿਚ ਇਥੇ ਹੀ ਇਹ ਗੱਲ ਸਪਸ਼ਟ ਕਰਨੀ ਉਚਿਤ ਭਾਸਦੀ ਹੈ, ਕਿ ਕਾਲ ਦੇ ਉਪਰੋਕਤ ਅਰਥਾਂ ਵਿਚ ਸ਼ਿਵ ਕੋਈ ਕੇਂਦਰ-ਬਿੰਦੂ ਨਹੀਂ ਹੈ, ਸਗੋਂ ਇਕ ਗੌਣ ਅਰਥ ਹੈ।  ਇਸ ਸ਼ਬਦ ਦਾ ਮੂਲ-ਭਾਵ ਕਾਲਿਖ ਉਤੇ ਕੇਂਦ੍ਰਿਤ ਹੈ।  ਕਾਲਿਖ ਕਾਲ ਵਾਂਗ ਸਥੂਲ ਜਗਤ ਦੀ ਉਤਪਤੀ ਨਾਲ ਭਾਸਮਾਨ ਹੁੰਦੀ ਹੈ ਅਤੇ ਸਮੁਚੀ ਸਥੂਲਤਾ ਦੇ ਸੂਖਮ ਨਾਲ ਅਭਿੰਨ ਹੋ ਜਾਣ ਤੇ ਅਲੋਪ ਹੋ ਜਾਂਦੀ ਹੈ, ਇਸ ਕਾਰਨ ਕਾਲਿਖ ਦਾ ਕਾਲ ਨਾਲ ਅਟੁਟ ਸੰਬੰਧ ਹੈ।

November 15, 2009  Tags:   Category: Uncategorized  No Comments

ਕਿੱਸਾ ਰੂਪ ਕੌਰ ਦਾ – ਸਿਰਦਾਰ ਕਪੂਰ ਸਿੰਘ

kapursinghbannerThis article by Sirdar Kapur Singh was first published in 1959 in SGPC’s monthly journal “Gurmat Parkash” in response to an earlier article by Prof. Ramprakash Singh (Khalsa College, Amritsar). In his article, Prof Ramprakash Singh had claimed that the reference of Noop Kuer (Anup Kaur) in Charitropakhyan was based on a real life incident that happened with Guru Gobind Singh Sahib. Sirdar Kapur Singh rebutted that claim based on the contention that the reference of Noop Kuer narrated by Guru Sahib in Charitropakhyan was a folklore and had no historic significance. This article by Sirdar Sahib was again published in 1993 and we are pleased to present this to our readers, as the first in the series of articles, which will help understand the significance of Charitropakhyan. – Admin

July 6, 2009  Tags:   Category: Uncategorized  No Comments

« 1 2 3 4 5 .... 105 106 107 108 109 110 111 112 113 114 115 116

© Copyright 2011 @ Sachkibela.org Designed and Maintained by Atinder pal Singh. | Other works Home | Previous Issues | Contact Us | About Us | Blog