ਅਨਭੋਲ ਸਿੰਘ ਦੀਵਾਨਾ  ੯੮੭੬੨-੦੪੬੨੪
ਨਵੰਬਰ ੧੯੮੪ ਵਿਚ ਦੇਸ਼ ਦੀ ਰਾਜਧਾਨੀ ਵਿਚ ਹੋਏ ਸਿੱਖ ਵਿਰੋਧੀ ਕਤਲੇਆਮ ਦੇ ਦੋਸ਼ੀ ਸੱਜਣ
ਕੁਮਾਰ ਦੇ ਖਿਲਾਫ ਇਕ ਹੋਰ ਅਹਿਮ ਗਵਾਹ ਬੀਬੀ ਭਗਵਾਨੀ ਬਾਈ ਧਰਮਸੁਪਤਨੀ ਸਵਰਗਵਾਸੀ ਭਾਈ ਸੇਵਾ ਸਿੰਘ ਜੀ, ੨੯ ਸਾਲ ਤੱਕ ਇਨਸਾਫ ਦੀ ਉਡੀਕ ਕਰਦਿਆ ਕਰਦਿਆ ੨੭ ਜੁਲਾਈ ਨੂੰ ਇਸ ਫਾਨੀ ਦੁਨੀਆ ਤੋਂ ਕੂਚ ਕਰ ਗਈ, ਪਰ ਇਸ ਦੇਸ਼ ਦੇ ਹਾਕਮ, ਇਥੋਂ ਦੀ ਪੁਲਿਸ ਪ੍ਰਸਾਸ਼ਨ, ਕੋਟ ਕਚਹਿਰੀਆਂ ੨੯ ਸਾਲ ਦੇ ਲੰਮੇ ਅਰਸੇ ਵਿਚ ਵੀ ਉਸ ਬੀਬੀ ਨੂੰ ਕੋਈ ਇਨਸਾਫ ਨਹੀਂ ਦੇ ਸਕੇ, ਸੁਲਤਾਨਪੁਰੀ ਦੀ ਰਹਿਣ ਵਾਲੀ ਜਿਸ ਬੀਬੀ ਦੇ ਸਾਹਮਣੇ, ਸੱਜਣ ਕੁਮਾਰ ਦੇ ਕਹਿਣ 'ਤੇ ਉਸ ਦੇ ਦੋ ਨੌਜਵਾਨ ਬੇਟੇ ਭਾਈ ਹੁਸ਼ਿਆਰ ਸਿੰਘ (੨੧) ਸਾਲ ਅਤੇ ਭਾਈ ਮੋਹਨ ਸਿੰਘ (੧੮) ਸਾਲ ਅਤੇ ਘਰ ਨੂੰ ਬਿਫਰੀ ਗੁੰਡਾ ਭੀੜ ਨੇ ਪੁਲਿਸ ਸਿਆਸੀ ਗੱਠਜੋੜ ਦੀ ਸਹਿ 'ਤੇ ਅੱਗ ਲਗਾ ਦਿੱਤੀ ਸੀ ਜਿਸ ਮਾਈ ਦੇ ਪੁਤਰਾਂ ਦੇ ਕਾਤਲ ਅੱਜ ਤੱਕ ਵੀ ਭਾਰਤੀ ਕਾਨੂੰਨ ਨੂੰ ਸੱਤਾ ਦੇ ਜ਼ੋਰ 'ਤੇ ਅਗੂਠਾ ਦਿਖਾ ਰਹੇ ਹੋਣ ਤੇ ਹੂਟਰਾ ਅਤੇ ਲਾਲ ਬ       Read More ...


ਅਨਭੋਲ ਸਿੰਘ ਦੀਵਾਨਾ  ੯੮੭੬੨-੦੪੬੨੪
ਇਕਬਾਲ ਸਿੰਘ ਢਿਲੋਂ ਨਾਮੀ ਲੇਖਕ ਵੱਲੋ ਲਿਖੀ ਪੁਸਤਕ 'ਅਕਾਲ ਤਖਤ ਸੰਕਲਪ ਅਤੇ
ਵਿਵਸਥਾ' ਵਿਚਲੇ ਵਿਵਾਦਤ ਇਦਰਾਜ ਨੂੰ ਲੈ ਕੇ  ਸ੍ਰੋਮਣੀ ਕਮੇਟੀ ਲੇਖਕ ਉਪਰ  ਕੇਸ ਕਰਨ ਜਾ ਰਹੀ ਹੈ। ਜੇਕਰ ਦੇਖਿਆ ਜਾਵੇ ਤਾਂ ਇਸ ਤੋਂ ਪਹਿਲਾ ਵੀ ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਕੌਮ ਉਪਰ ਕਈ ਲੇਖਕਾਂ ਵੱਲੋ ਵਿਵਾਦਤ ਟਿਪਣੀਆਂ ਹੋਈਆਂ ਹਨ। ਉਹਨਾਂ ਲੇਖਕਾਂ ਖਿਲਾਫ ਹੁਕਮਨਾਮੇ ਵੀ ਜਾਰੀ ਕੀਤੇ ਗਏ ਤੇ ਕੇਸ ਵੀ ਕੀਤੇ ਗਏ ਪਰ ਉਹਨਾਂ ਹੁਕਮਨਾਮਿਆਂ ਅਤੇ ਕੇਸਾਂ ਦਾ ਕੀ ਬਣਿਆ, ਜੇਕਰ ਸਭ ਨਹੀਂ ਜਾਣਦੇ ਤਾਂ ਘੱਟੋ ਘੱਟ ਸਦਜਾਗਤ ਅੱਖਾਂ ਵਾਲੇ ਤਾਂ ਸਭ ਜਾਣਦੇ ਹਨ ਕੇ ਕਿਸ ਤਰ੍ਹਾਂ ਹੁਕਮਨਾਮੇ ਕਰਨ ਵਾਲਿਆਂ ਨੇ ਆਪਣੇ ਸੁਆਰਥ ਨੂੰ ਮੁੱਖ ਰੱਖਦਿਆਂ ਖੁਦ ਹੀ ਉਹਨਾਂ ਹੁਕਮਨਾਮਿਆਂ ਦੀਆਂ ਧੱਜੀਆਂ ਉਡਾਈਆਂ ਜਿਹਨਾਂ ਨੂੰ ਉਹ ਸੰਗਤ ਵਿਚ ਇਲਾਹੀ ਫੁਰਮਾਨ ਦੱਸਦੇ ਹਨ। ਇਹਨਾਂ ਹੁਕਮਨਾਮਿਆਂ ਦੀ ਉਲੰਘਣਾ ਤੋਂ ਬਾਅਦ ਸਥਿਤੀ ਸਪੱਸਟ ਕਰਨ ਸਮੇਂ ਸਾਡੇ ਕੌਮੀ ਰਹਿਬਰ       Read More ...


ਅਨਭੋਲ ਸਿੰਘ ਦੀਵਾਨਾ  ੯੮੭੬੨-੦੪੬੨੪
ਇਕਬਾਲ ਸਿੰਘ ਢਿਲੋਂ ਨਾਮੀ ਲੇਖਕ ਵੱਲੋ ਲਿਖੀ ਪੁਸਤਕ 'ਅਕਾਲ ਤਖਤ ਸੰਕਲਪ ਅਤੇ ਵਿਵਸਥਾ' ਵਿਚਲੇ ਵਿਵਾਦਤ ਇਦਰਾਜ ਨੂੰ ਲੈ ਕੇ  ਸ੍ਰੋਮਣੀ ਕਮੇਟੀ ਲੇਖਕ ਉਪਰ  ਕੇਸ ਕਰਨ ਜਾ ਰਹੀ ਹੈ। ਜੇਕਰ ਦੇਖਿਆ ਜਾਵੇ ਤਾਂ ਇਸ ਤੋਂ ਪਹਿਲਾ ਵੀ ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਕੌਮ ਉਪਰ ਕਈ ਲੇਖਕਾਂ ਵੱਲੋ ਵਿਵਾਦਤ ਟਿਪਣੀਆਂ ਹੋਈਆਂ ਹਨ। ਉਹਨਾਂ ਲੇਖਕਾਂ ਖਿਲਾਫ ਹੁਕਮਨਾਮੇ ਵੀ ਜਾਰੀ ਕੀਤੇ ਗਏ ਤੇ ਕੇਸ ਵੀ ਕੀਤੇ ਗਏ ਪਰ ਉਹਨਾਂ ਹੁਕਮਨਾਮਿਆਂ ਅਤੇ ਕੇਸਾਂ ਦਾ ਕੀ ਬਣਿਆ, ਜੇਕਰ ਸਭ ਨਹੀਂ ਜਾਣਦੇ ਤਾਂ ਘੱਟੋ ਘੱਟ ਸਦਜਾਗਤ ਅੱਖਾਂ ਵਾਲੇ ਤਾਂ ਸਭ ਜਾਣਦੇ ਹਨ ਕੇ ਕਿਸ ਤਰ੍ਹਾਂ ਹੁਕਮਨਾਮੇ ਕਰਨ ਵਾਲਿਆਂ ਨੇ ਆਪਣੇ ਸੁਆਰਥ ਨੂੰ ਮੁੱਖ ਰੱਖਦਿਆਂ ਖੁਦ ਹੀ ਉਹਨਾਂ ਹੁਕਮਨਾਮਿਆਂ ਦੀਆਂ ਧੱਜੀਆਂ ਉਡਾਈਆਂ ਜਿਹਨਾਂ ਨੂੰ ਉਹ ਸੰਗਤ ਵਿਚ ਇਲਾਹੀ ਫੁਰਮਾਨ ਦੱਸਦੇ ਹਨ। ਇਹਨਾਂ ਹੁਕਮਨਾਮਿਆਂ ਦੀ ਉਲੰਘਣਾ ਤੋਂ ਬਾਅਦ ਸਥਿਤੀ ਸਪੱਸਟ ਕਰਨ ਸਮੇਂ ਸਾਡੇ ਕੌਮੀ ਰਹਿਬਰ ਦੀ ਹਾਲਤ 'ਆਪੇ ਫਾਥੜੀਏ ਤੈਨੂੰ ਕੌਣ ਛੁਡਾਵੇ' ਵਾਲੀ ਬ       Read More ...[1]